संदेश

Notifiaction 24/1

चित्र
ਸਵਦੇਸ਼ੀ ਜਾਗਰਣ ਮੰਚ ਬਟਾਲਾ  ਜਰੂਰੀ ਸੂਚਨਾ ਸਵਦੇਸ਼ੀ ਜਾਗਰਣ ਮੰਚ  ਬਟਾਲਾ  24/09/14 ਵਿਸ਼ਾ:- 25 ਸਤੰਬਰ ਤੋ 2 ਅਕਤੂਬਰ ਤੱਕ ਸਵਦੇਸ਼ੀ ਸਪਤਾਹ ਮਨਾਏ ਜਾਣ ਸੰਬਧੀ। ਸਾਰੇ ਹੀ ਸਵਦੇਸ਼ੀ ਜਾਗਰਣ ਮੰਚ ਬਟਾਲਾ ਦੇ  ਕਾਰਜਕਰਤਾਵਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਲ ਮਿਤੀ 25/09/2019 ਤੋ 02/10/2020 ਤੱਕ ਸਵਦੇਸ਼ੀ ਸਪਤਾਹ ਮਨਾਇਆ ਜਾਨਾਂ ਹੈ ਅਤੇ ਇਸ ਸਬੰਧ ਵਿੱਚ ਸੰਗਠਨ ਵਲੋਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦਾ ਦੋਰਾ ਵੀ ਕੀਤਾ ਜਾਨਾ ਹੈ। ਸੋ ਕਲ ਸਵੇਰੇ 7:30 ਸ਼ਿਵਾਲਿਕ ਪਬਲਿਕ ਸਕੂਲ ਵਿਖੇ ਵੱਧ ਤੋ ਵੱਧ ਕਾਰਜਕਰਤਾ ਪਹੁੰਚਨ ਅਤੇ ਬੱਚਿਆ ਦਾ ਮਾਰਗ-ਦਰਸ਼ਨ ਕਰਨ।                                       ਭਾਸ਼ਨ ਹੇਠ ਦਿਤੇ ਗਏ ਵਿਸ਼ੇ ਅਨੁਸਾਰ ਹੋਵੇਗਾ :-          1. ਚੀਨ ਦੀ ਚੁਣੌਤੀ  2.  ਭਾਰਤੀ ਅਰਥ ਵਿਵਸਥਾ ਨੂੰ ਬਚਾਉਣਸਬੰਧੀ  3. ਪਰਿਆਵਰਨ 4. ਸਵਦੇਸ਼ੀ ਬਾਰੇ 5. ਚਿਪਸ ਕੋਲਡ-ਡਰਿੰਕ ਅਤੇ ਵਿਦੇਸ਼ੀ ਕੰਪਨੀਆਂ ਦੇ ਬੁਰੇ ਪ੍ਰਭਾਵ  ਸਾਰੇ ਹੀ ਕਾਰਜਕਰਤਾ ਉਪਰੋਕਤ ਦਿਤੇ ਗਏ ਵਿਸ਼ੇ ਵਿੱਚੋਂ ਇੱਕ ਵਿਸ਼ਾ ਚੁਣ ਕੇ ਆਉਣ ਜੀ ਸਮਾਂ :-  ਸਵੇਰੇ 7:30 ਸਥਾਨ :- ਸ਼ਿਵਾਲਿਕ ਪਬਲਿਕ ਸਕੂਲ ਬਟਾਲਾ ਸੰਦੀਪ ਸਲਹੋਤਰਾ ਵਿਭਾਗ ਸੰਯੋਜਕ ਅਮ੍ਰਿਤਸਰ Swadeshi jagran manch batala                  

Only for members

चित्र
Sawdeshi jagran manch batala contact list in pdf Sawdeshi contacts list pdf 🔒🔒🔒📄 Only for few members File is locked also

मिटिंग संबधी जानकारी

स्वदेशी जागरण मंच बटाला  सभी स्वदेशी कार्यकर्ता बटाला  विषय:- मिटिंग हेतु रविवार 15/09/2019 को शाम 5 बजे स्वदेशी जागरण मंच बटाला के कार्यकर्ताओं की बैठक कार्यकारी नगर संयोजक श्री कमलजीत लकी के निवास पर रहेगी का पता अमृतसर रोड, डीलक्स पुली वाली गली फाटक पार करके दाएं ओर। कृपया सभी कार्यकर्ता समय पर आये।  संदीप सल्होत्रा विभाग संयोजक अमृतसर 

Get karyakarta list in PDF Document

चित्र
Download pdf members contact list ( only for karyakarta) :-
Welcome to sawdeshi jagran karya karta section