Notifiaction 24/1

ਸਵਦੇਸ਼ੀ ਜਾਗਰਣ ਮੰਚ ਬਟਾਲਾ 
ਜਰੂਰੀ ਸੂਚਨਾ
ਸਵਦੇਸ਼ੀ ਜਾਗਰਣ ਮੰਚ 
ਬਟਾਲਾ 
24/09/14

ਵਿਸ਼ਾ:- 25 ਸਤੰਬਰ ਤੋ 2 ਅਕਤੂਬਰ ਤੱਕ ਸਵਦੇਸ਼ੀ ਸਪਤਾਹ ਮਨਾਏ ਜਾਣ ਸੰਬਧੀ।

ਸਾਰੇ ਹੀ ਸਵਦੇਸ਼ੀ ਜਾਗਰਣ ਮੰਚ ਬਟਾਲਾ ਦੇ 
ਕਾਰਜਕਰਤਾਵਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਲ ਮਿਤੀ 25/09/2019 ਤੋ 02/10/2020 ਤੱਕ ਸਵਦੇਸ਼ੀ ਸਪਤਾਹ ਮਨਾਇਆ ਜਾਨਾਂ ਹੈ ਅਤੇ ਇਸ ਸਬੰਧ ਵਿੱਚ ਸੰਗਠਨ ਵਲੋਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦਾ ਦੋਰਾ ਵੀ ਕੀਤਾ ਜਾਨਾ ਹੈ। ਸੋ ਕਲ ਸਵੇਰੇ 7:30 ਸ਼ਿਵਾਲਿਕ ਪਬਲਿਕ ਸਕੂਲ ਵਿਖੇ ਵੱਧ ਤੋ ਵੱਧ ਕਾਰਜਕਰਤਾ ਪਹੁੰਚਨ ਅਤੇ ਬੱਚਿਆ ਦਾ ਮਾਰਗ-ਦਰਸ਼ਨ ਕਰਨ।                                    
 ਭਾਸ਼ਨ ਹੇਠ ਦਿਤੇ ਗਏ ਵਿਸ਼ੇ ਅਨੁਸਾਰ ਹੋਵੇਗਾ :-         
1. ਚੀਨ ਦੀ ਚੁਣੌਤੀ 
2.  ਭਾਰਤੀ ਅਰਥ ਵਿਵਸਥਾ ਨੂੰ ਬਚਾਉਣਸਬੰਧੀ 
3. ਪਰਿਆਵਰਨ
4. ਸਵਦੇਸ਼ੀ ਬਾਰੇ
5. ਚਿਪਸ ਕੋਲਡ-ਡਰਿੰਕ ਅਤੇ ਵਿਦੇਸ਼ੀ ਕੰਪਨੀਆਂ ਦੇ ਬੁਰੇ ਪ੍ਰਭਾਵ 

ਸਾਰੇ ਹੀ ਕਾਰਜਕਰਤਾ ਉਪਰੋਕਤ ਦਿਤੇ ਗਏ ਵਿਸ਼ੇ ਵਿੱਚੋਂ ਇੱਕ ਵਿਸ਼ਾ ਚੁਣ ਕੇ ਆਉਣ ਜੀ

ਸਮਾਂ :-  ਸਵੇਰੇ 7:30
ਸਥਾਨ :- ਸ਼ਿਵਾਲਿਕ ਪਬਲਿਕ ਸਕੂਲ ਬਟਾਲਾ

ਸੰਦੀਪ ਸਲਹੋਤਰਾ
ਵਿਭਾਗ ਸੰਯੋਜਕ ਅਮ੍ਰਿਤਸਰ
Swadeshi jagran manch batala 

                




टिप्पणियाँ

इस ब्लॉग से लोकप्रिय पोस्ट